Sub Categories

ਰਿਵਰਸ ਮਾਈਗ੍ਰੇਸ਼ਨ ਰਿਵਰਸ ਮਾਈਗ੍ਰੇਸ਼ਨ ਕਰੀ ਤਾ ਜਾਂਦੇ ਆ।
ਜੇ ਇਹ ਪਤੰਦਰ ਸੱਚੀਓ ਮੁੜ ਆਏ ਸਾਰੇ ਤਾ ਇਹਨਾ ਦਾ ਕਰਨਾ ਕੀ ਹੈ…
ਇਹਨਾ ਨੇ ਤਾ ਕਨੇਡਾ ਵਾਲਿਆਂ ਦੇ ਹੱਥ ਖੜੇ ਕਰਾਏ ਪਏ ਆ।



ਕਾਹਦਾ ਮਾਣ ਕਰਾਂ ਰੱਬਾ🌹
ਇੱਥੇ ਸਬ ਮੇਰੇ ਤੋਂ ਸਿਆਣੇ ਨੇ🌹
ਬਸ ਹੰਕਾਰ ਨਾ ਭਰੀ ਮੇਰੇ ਵਿੱਚ
ਦਿਨ ਚੰਗੇ ਮਾੜੇ ਤਾਂ ਤੇਰੇ ਭਾਣੇ ਨੇ

ਰਾਵਣ ਭਾਵੇਂ ਲੱਖ ਮਾੜਾ ਸੀ ਪਰ
ਉਸਨੇ ਕਦੇ ਰਿਚਾਰਜ ਮਹਿੰਗਾ ਕਰਕੇ
ਆਪਣੇ ਮੁੰਡੇ ਦਾ ਵਿਆਹ ਨਹੀਂ ਸੀ ਕੀਤਾ🤙😎

ਸਮੁੰਦਰ ਤੇ ਗੁਰਬਾਣੀ ਦੋਵੇ ਹੀ ਗਹਿਰੇ ਹਨ
ਫ਼ਰਕ ਸਿਰਫ ਇੰਨਾ ਹੈ ਕਿ ਸਮੁੰਦਰ ਦੀ
ਗਹਿਰਾਈ ਵਿੱਚ ਇਨਸਾਨ ਡੁੱਬ ਜਾਂਦਾ ਹੈ
ਤੇ ਗੁਰਬਾਣੀ ਦੀ ਗਹਿਰਾਈ ਵਿੱਚ
ਇਨਸਾਨ ਤਰ ਜਾਂਦਾ ਹੈ


ਕਿਹੜੇ ਰੱਬ ਨੂੰ ਮੰਨੀਏ
ਜਿਹੜਾ ਮੇਰੀ ਰਾਖੀ ਕਰਦਾ ਹੈ
ਜਾ ਜਿਸਦੀ ਰਾਖੀ ਬੰਦੇ ਕਰਦੇ ਨੇ
ਮਨ ਦੁਬਿਧਾ ਵਿੱਚ ਹੈ😂😂😂

ਮੈਂ ਉਹਦੇ ਵਰਗੀ ਹੋ ਗਈ ਸੀ
ਉਹ ਨੂੰ ਪਾਉਣ ਦੇ ਲਈ ,
ਉਹ ਮੇਰੇ ਵਰਗਾ ਕਿਉ ਨਹੀ ਹੁੰਦਾ
ਮੈਨੂੰ ਚਾਹੁਣ ਦੇ ਲਈ ❤️‍🩹


ਅੰਬਾਨੀਆਂ ਦੇ ਵਿਆਹ ਚ ਕਲਾਕਾਰ ਐਂ ਰੁਲਦੇ ਫਿਰਦੇ
ਜਿਵੇਂ ਪੰਜਾਬੀਆਂ ਦੇ ਵਿਆਹ ਚ ਕੋਕਾ ਕੋਲਾ।


ਮੌਤ ਹੀ ਆਖ਼ਰੀ ਸੱਚ ਹੈ।
ਰਿਸ਼ਤੇ, ਪੈਸਾ, ਪਰਿਵਾਰ, ਤਰੱਕੀ ਸਭ Temporary ਨੇ !
ਸਿਰਫ ਰੱਬ ਤੇ ਮੌਤ ਸੱਚ ਨੇ ।

ਸੱਚ ਬੋਲਣ ਦੇ ਲਈ ਰਾਜਾ ਹਰੀਸ਼ਚੰਦਰ
ਨੂੰ ਯਾਦ ਕੀਤਾ ਜਾਂਦਾ ਹੈ !

ਝੂਠ ਬੋਲਣ ਲਈ ਕਿਸਨੂੰ ਯਾਦ ਕੀਤਾ ਜਾਵੇਗਾ ??

🤔🤔🤔

ਦੋਸਤੋ
ਕਹਿੰਦੇ ਨੇ ਕਿ ਸਾਡੀ ਤੁਹਾਡੀ ਖੁਸ਼ ਰਹਿਣ ਦੀ ਆਦਤ
ਅਣਗਿਣਤ ਰੋਗਾਂ ਦਾ ਘਾਣ ਕਰਨ ਦੀ ਦਵਾਈ ਹੈ।