Kaur Preet Leave a comment ਰੱਬ ਤੋ ਪਿਆਰਾ ਕੋਈ ਨਾਮ ਨਹੀ ਹੁੰਦਾ ਉਦੀ ਨਿਗਾ ਵਿੱਚ ਕੋਈ ਆਮ ਜਾ ਖਾਸ ਨੀ ਹੁੰਦਾ ਦੁਨੀਆ ਦੀ ਮੁਹੱਬਤ ਵਿੱਚ ਹੈ ਧੋਖੇਵਾਜੀ ਪਰ ਉਸ ਦੀ ਮੁਹੱਬਤ ਚ ਕੋਈ ਬਦਨਾਮ ਨੀ ਹੁੰਦਾ Post Views: 0 Copy