ਬੜੀ ਮਤਲਬੀ ਏ ਦੁਨੀਆਂ ਇੱਥੇ ਆਪਣਿਆਂ ਚ ਵੀ ਆਪਣੇ ਨਹੀਂ ਮਿਲਦੇ
ਜਦੋਂ ਬੁੱਲ੍ਹੇ ਦਾ ਫ਼ਕੀਰਾ ਨਾਲ ਸੰਗ ਹੋ ਗਿਆ . ਬੰਨ੍ਹ ਘੁੰਗਰੂ ਮਸਤ ਮਲੰਗ ਹੋ ਗਿਆ Post Views: 0
ਹਵਾਵਾਂ ‘ਚ ਕਿਉਂ ਨਈਂ ਤੂੰ ਲਿਖਦਾ ਮੁਹੱਬਤ ਤੂੰ ਸ਼ਾਇਰ ਏਂ ਫਿਰ ਏਨਾ ਮਜ਼ਬੂਰ ਕਿਉਂ ਹੈਂ, – ਸੁਰਜੀਤ ਪਾਤਰ Post Views: Continue Reading..
Tenu Rabb Da Darza Dita Kudiye, Kite tu v na Ahh keh dyi, ke Rabb Kade ik da Nhi Hoyea. Continue Reading..
ਛੋਟੇ ਬਣ ਕੇ ਰਹੋਗੇ ਤਾਂ ਹਰ ਥਾਂ ਇੱਜ਼ਤ ਮਿਲੇਗੀ ਵੱਡੇ ਹੋਣ ਨਾਲ ਤੇ ਮਾਂ ਵੀ ਗੋਦ ਚੋਂ ਉਤਾਰ ਦਿੰਦੀ ਹੈ… Continue Reading..
ਪਿਆਰ ਕਰਨਾ ਸਿੱਖਿਆ ਹੈ ਨਫ਼ਰਤ ਦਾ ਕੋਈ ਜੋਰ ਨਹੀਂ. ਬੱਸ ਤੂੰ ਹੀ ਤੂੰ ਹੈ ਇਸ ਦਿੱਲ ਵਿੱਚ ਦੂਸਰਾਕੋਈ ਹੋਰ ਨਹੀਂ.. Continue Reading..
ਚੁੱਪ ਚਾਪ ਗੁਜ਼ਾਰ ਦੇਵਾਂਗੇ ਜ਼ਿੰਦਗੀ ਤੇਰੇ ਨਾਮ, ਲੋਕਾਂ ਨੂੰ ਫੇਰ ਦੱਸਾਂ ਗੇ ਪਿਆਰ ਐਂਵੇ ਵੀ ਹੁੰਦਾ Post Views: 1
ਕੌਣ ਭੁਲਾ ਸਕਦਾ ਹੈ ਕਿਸੇ ਨੂੰ .. ਬਸ ਆਕੜਾਂ ਹੀ ਖ਼ਤਮ ਕਰ ਦਿੰਦੀਅਾ ਨੇ ਰਿਸ਼ਤੇ ਨੂੰ. Post Views: 0
ਤਾਕਤ, ਗੁੱਸਾ ਤੇ ਪੈਸੇ ਦੇ ਨਸ਼ੇ ਵਿੱਚ ਬੰਦਾ ਆਪਣੀ ਔਕਾਤ ਭੁੱਲ ਜਾਂਦਾ ਹੈ Post Views: 0
Your email address will not be published. Required fields are marked *
Comment *
Name *
Email *
Save my name, email, and website in this browser for the next time I comment.
Δ