Preet Singh Leave a comment ਸੋਚਦੇ ਸੀ ਕਿ ਸ਼ਾਇਦ ਓਹ ਸਾਡੇ ਲਈ ਬਦਲ ਜਾਣਗੇ, . . ਪਰ ਸਿਆਣਿਆਂ ਸੱਚ ਕਿਹਾ, . . ਚੀਜ਼ਾਂ ਦੇ ਭਾਅ ਬਦਲ ਜਾਂਦੇ ਨੇ ਪਰ ਲੋਕਾਂ ਦੇ ਸੁਭਾਅ ਨਹੀਂ ਬਦਲਦੇ ਹੁੰਦੇ Post Views: 0 Copy