ਚੱਲ ਦੁਨੀਆ ਵੰਡ ਲੈਨੇ ਆ, ਤੂੰ ਮੇਰੀ, ਬਾਕੀ ਸਭ ਕੁੱਝ ਤੇਰਾ
ਜੇ ਤੁਸੀ ਸਾਡੇ ਤੋ ਨਫਰਤ ਕਰਨ ਲੱਗੇ ਹੋ ਤਾ ੳੁਨੀ ਹੀ ਕਰਨੀ ਜਿਨਾ ਅਸੀ ਕਦੇ ਤੂਹਾਨੂੰ ਪਿਅਾਰ ਕਰਦੇ ਸੀ Post Continue Reading..
rishwat v nhi lenda meri jaan bakshan di ohda ishq menu bhut imandar lgda ae, Post Views: 1
ਪਿਆਰ ਓਹ ਨਹੀਂ ਜੋ ਤੈਨੂੰ ਮੇਰਾ ਬਣਾ ਦੇਵੇ, ਪਿਆਰ ਤਾ ਓਹ ਹੈ ਜੋ ਤੈਨੂੰ ਕਿਸੇ ਹੋਰ ਦਾ ਹੋਣ ਨਾ ਦਵੇ Continue Reading..
Jhalle ਦਿਲ Nu ਤੇਰੇ Nal ਪਿਆਰ Jeha ਹੋ Gyaa _ ਰਾਤੀ Supne ਚ Kamliye ਤੇਰਾ Mera ਵਿਆਹ Ho ਗਿਆ_… Post Continue Reading..
ਚਰਚਾ ਹਮੇਸ਼ਾ ਕਾਮਯਾਬੀ ਦੀ ਹੋਵੇ ਜ਼ਰੂਰੀ ਤਾਂ ਨਹੀਂ ,, ਬਰਬਾਦੀਆਂ ਵੀ ਇਨਸਾਨ ਨੂੰ ਮਸ਼ਹੂਰ ਬਣਾ ਦਿੰਦੀਆਂ ਨੇ .. Post Views: Continue Reading..
ਸਾਥ ਚਾਹੀਦਾ ਤਾਂ ਜ਼ਿੰਦਗੀ ਭਰ ਦਾ ਚਾਹੀਦਾ, ਕੁਛ ਪਲ ਦਾ ਸਾਥ ਤਾਂ ਅਰਥੀ ਚੱਕਣ ਵਾਲੇ ਵੀ ਦਿੰਦੇ ਨੇ……!!!! Post Views: Continue Reading..
ਸਾਰੇ ਸਬਕ ਕਿਤਾਬਾਂ ਚੋ ਨਹੀਂ ਮਿਲਦੇ ਕੁੱਝ ਸਬਕ ਜਿੰਦਗੀ ਵੀ ਸਿਖਾਉਦੀਆ Post Views: 3
ਕਸਮਾਂ ਵਾਅਦੇ ਤਾਂ ਦੁਨੀਆਵੀ ਰਸਮਾਂ ਨੇ, ਸੱਚਾ ਪਿਆਰ ਤਾਂ ਦੋ ਰੂਹਾਂ ਤੇ ਦੋ ਦਿਲਾਂ ਦਾ ਹੁੰਦਾ ਹੈ Post Views: 1
Your email address will not be published. Required fields are marked *
Comment *
Name *
Email *
Save my name, email, and website in this browser for the next time I comment.
Δ